ਯਸਾਯਾਹ 61:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਨ੍ਹਾਂ ਦੀ ਸੰਤਾਨ* ਕੌਮਾਂ ਵਿਚ ਜਾਣੀ-ਮਾਣੀ ਹੋਵੇਗੀ+ਅਤੇ ਉਨ੍ਹਾਂ ਦੀ ਔਲਾਦ ਦੇਸ਼-ਦੇਸ਼ ਦੇ ਲੋਕਾਂ ਵਿਚ। ਉਨ੍ਹਾਂ ਨੂੰ ਦੇਖਣ ਵਾਲੇ ਸਾਰੇ ਜਣੇ ਪਛਾਣ ਲੈਣਗੇਕਿ ਇਹ ਉਹ ਸੰਤਾਨ* ਹੈ ਜਿਸ ʼਤੇ ਯਹੋਵਾਹ ਦੀ ਬਰਕਤ ਹੈ।”+ ਯਸਾਯਾਹ 66:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਜਿਵੇਂ ਨਵਾਂ ਆਕਾਸ਼ ਅਤੇ ਨਵੀਂ ਧਰਤੀ,+ ਜੋ ਮੈਂ ਬਣਾ ਰਿਹਾ ਹਾਂ, ਮੇਰੇ ਅੱਗੇ ਸਦਾ ਖੜ੍ਹੇ ਰਹਿਣਗੇ,” ਯਹੋਵਾਹ ਐਲਾਨ ਕਰਦਾ ਹੈ, “ਉਸੇ ਤਰ੍ਹਾਂ ਤੁਹਾਡੀ ਸੰਤਾਨ* ਅਤੇ ਤੁਹਾਡਾ ਨਾਂ ਕਾਇਮ ਰਹੇਗਾ।”+
9 ਉਨ੍ਹਾਂ ਦੀ ਸੰਤਾਨ* ਕੌਮਾਂ ਵਿਚ ਜਾਣੀ-ਮਾਣੀ ਹੋਵੇਗੀ+ਅਤੇ ਉਨ੍ਹਾਂ ਦੀ ਔਲਾਦ ਦੇਸ਼-ਦੇਸ਼ ਦੇ ਲੋਕਾਂ ਵਿਚ। ਉਨ੍ਹਾਂ ਨੂੰ ਦੇਖਣ ਵਾਲੇ ਸਾਰੇ ਜਣੇ ਪਛਾਣ ਲੈਣਗੇਕਿ ਇਹ ਉਹ ਸੰਤਾਨ* ਹੈ ਜਿਸ ʼਤੇ ਯਹੋਵਾਹ ਦੀ ਬਰਕਤ ਹੈ।”+
22 “ਜਿਵੇਂ ਨਵਾਂ ਆਕਾਸ਼ ਅਤੇ ਨਵੀਂ ਧਰਤੀ,+ ਜੋ ਮੈਂ ਬਣਾ ਰਿਹਾ ਹਾਂ, ਮੇਰੇ ਅੱਗੇ ਸਦਾ ਖੜ੍ਹੇ ਰਹਿਣਗੇ,” ਯਹੋਵਾਹ ਐਲਾਨ ਕਰਦਾ ਹੈ, “ਉਸੇ ਤਰ੍ਹਾਂ ਤੁਹਾਡੀ ਸੰਤਾਨ* ਅਤੇ ਤੁਹਾਡਾ ਨਾਂ ਕਾਇਮ ਰਹੇਗਾ।”+