-
ਜ਼ਬੂਰ 17:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਦੁਸ਼ਟਾਂ ਤੋਂ ਮੈਨੂੰ ਬਚਾ ਜੋ ਮੇਰੇ ʼਤੇ ਹਮਲਾ ਕਰਦੇ ਹਨ,
ਮੇਰੇ ਜਾਨੀ ਦੁਸ਼ਮਣਾਂ ਤੋਂ ਮੇਰੀ ਰਾਖੀ ਕਰ ਜਿਨ੍ਹਾਂ ਨੇ ਮੈਨੂੰ ਘੇਰਿਆ ਹੈ।+
-
-
ਜ਼ਬੂਰ 140:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਹੇ ਯਹੋਵਾਹ, ਮੈਨੂੰ ਦੁਸ਼ਟਾਂ ਦੇ ਹੱਥੋਂ ਬਚਾ+
ਅਤੇ ਹਿੰਸਕ ਲੋਕਾਂ ਤੋਂ ਮੇਰੀ ਰਾਖੀ ਕਰ,
ਜਿਹੜੇ ਮੈਨੂੰ ਡੇਗਣ ਦੀਆਂ ਸਾਜ਼ਸ਼ਾਂ ਘੜਦੇ ਹਨ।
-