ਬਿਵਸਥਾ ਸਾਰ 32:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਦੀ ਪਰਜਾ ਉਸ ਦਾ ਹਿੱਸਾ ਹੈ;+ਯਾਕੂਬ ਉਸ ਦੀ ਵਿਰਾਸਤ ਹੈ।+ 10 ਪਰਮੇਸ਼ੁਰ ਨੂੰ ਉਹ ਬੀਆਬਾਨ ਇਲਾਕੇ ਵਿਚ,+ਇਕ ਸੁੰਨਸਾਨ ਤੇ ਭਿਆਨਕ ਉਜਾੜ ਵਿਚ ਮਿਲਿਆ।+ ਉਸ ਨੇ ਸੁਰੱਖਿਆ ਦੀ ਢਾਲ ਬਣ ਕੇ ਉਸ ਦੀ ਦੇਖ-ਭਾਲ ਕੀਤੀ+ਅਤੇ ਆਪਣੀ ਅੱਖ ਦੀ ਪੁਤਲੀ ਵਾਂਗ ਉਸ ਦੀ ਰੱਖਿਆ ਕੀਤੀ।+ ਜ਼ਕਰਯਾਹ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮਹਿਮਾ ਪਾਉਣ ਤੋਂ ਬਾਅਦ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਕੌਮਾਂ ਕੋਲ ਘੱਲਿਆ ਹੈ ਜੋ ਤੁਹਾਨੂੰ ਲੁੱਟ ਰਹੀਆਂ ਸਨ।+ ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਜੋ ਤੁਹਾਨੂੰ ਛੂੰਹਦਾ ਹੈ, ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂੰਹਦਾ ਹੈ।+
9 ਯਹੋਵਾਹ ਦੀ ਪਰਜਾ ਉਸ ਦਾ ਹਿੱਸਾ ਹੈ;+ਯਾਕੂਬ ਉਸ ਦੀ ਵਿਰਾਸਤ ਹੈ।+ 10 ਪਰਮੇਸ਼ੁਰ ਨੂੰ ਉਹ ਬੀਆਬਾਨ ਇਲਾਕੇ ਵਿਚ,+ਇਕ ਸੁੰਨਸਾਨ ਤੇ ਭਿਆਨਕ ਉਜਾੜ ਵਿਚ ਮਿਲਿਆ।+ ਉਸ ਨੇ ਸੁਰੱਖਿਆ ਦੀ ਢਾਲ ਬਣ ਕੇ ਉਸ ਦੀ ਦੇਖ-ਭਾਲ ਕੀਤੀ+ਅਤੇ ਆਪਣੀ ਅੱਖ ਦੀ ਪੁਤਲੀ ਵਾਂਗ ਉਸ ਦੀ ਰੱਖਿਆ ਕੀਤੀ।+
8 ਮਹਿਮਾ ਪਾਉਣ ਤੋਂ ਬਾਅਦ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਕੌਮਾਂ ਕੋਲ ਘੱਲਿਆ ਹੈ ਜੋ ਤੁਹਾਨੂੰ ਲੁੱਟ ਰਹੀਆਂ ਸਨ।+ ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਜੋ ਤੁਹਾਨੂੰ ਛੂੰਹਦਾ ਹੈ, ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂੰਹਦਾ ਹੈ।+