1 ਇਤਿਹਾਸ 16:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਲਈ ਗੀਤ ਗਾਓ ਅਤੇ ਉਸ ਦਾ ਗੁਣਗਾਨ ਕਰੋ*+ਅਤੇ ਉਸ ਦੇ ਸਾਰੇ ਹੈਰਾਨੀਜਨਕ ਕੰਮਾਂ ʼਤੇ ਸੋਚ-ਵਿਚਾਰ ਕਰੋ।*+ ਜ਼ਬੂਰ 143:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਂ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹਾਂ;ਮੈਂ ਤੇਰੇ ਸਾਰੇ ਕੰਮਾਂ ʼਤੇ ਮਨਨ ਕਰਦਾ ਹਾਂ;+ਮੈਂ ਤੇਰੇ ਹੱਥਾਂ ਦੇ ਕੰਮਾਂ ʼਤੇ ਖ਼ੁਸ਼ੀ-ਖ਼ੁਸ਼ੀ ਸੋਚ-ਵਿਚਾਰ* ਕਰਦਾ ਹਾਂ।
5 ਮੈਂ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹਾਂ;ਮੈਂ ਤੇਰੇ ਸਾਰੇ ਕੰਮਾਂ ʼਤੇ ਮਨਨ ਕਰਦਾ ਹਾਂ;+ਮੈਂ ਤੇਰੇ ਹੱਥਾਂ ਦੇ ਕੰਮਾਂ ʼਤੇ ਖ਼ੁਸ਼ੀ-ਖ਼ੁਸ਼ੀ ਸੋਚ-ਵਿਚਾਰ* ਕਰਦਾ ਹਾਂ।