-
ਜ਼ਬੂਰ 77:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਮੈਂ ਪੁਰਾਣੇ ਸਮਿਆਂ ਨੂੰ ਯਾਦ ਕਰਦਾ ਹਾਂ+
ਅਤੇ ਬੀਤ ਚੁੱਕੇ ਵਰ੍ਹਿਆਂ ʼਤੇ ਗੌਰ ਕਰਦਾ ਹਾਂ।
-
-
ਜ਼ਬੂਰ 77:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਮੈਂ ਯਾਹ ਦੇ ਕੰਮਾਂ ਨੂੰ ਯਾਦ ਕਰਾਂਗਾ;
ਮੈਂ ਪੁਰਾਣੇ ਸਮਿਆਂ ਵਿਚ ਕੀਤੇ ਤੇਰੇ ਹੈਰਾਨੀਜਨਕ ਕੰਮਾਂ ਨੂੰ ਯਾਦ ਕਰਾਂਗਾ।
-
-
ਜ਼ਬੂਰ 111:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ה [ਹੇ]
3 ਉਸ ਦੇ ਕੰਮ ਸ਼ਾਨਦਾਰ ਅਤੇ ਬੇਮਿਸਾਲ ਹਨ
-