ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 26:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਹੇ ਯਹੋਵਾਹ, ਮੈਨੂੰ ਤੇਰੇ ਨਿਵਾਸ-ਸਥਾਨ ਨਾਲ ਪਿਆਰ ਹੈ,+

      ਹਾਂ, ਉਸ ਜਗ੍ਹਾ ਨਾਲ ਜਿੱਥੇ ਤੇਰੀ ਮਹਿਮਾ ਵਾਸ ਕਰਦੀ ਹੈ।+

  • ਜ਼ਬੂਰ 27:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਮੈਂ ਯਹੋਵਾਹ ਤੋਂ ਇਕ ਚੀਜ਼ ਮੰਗੀ ਹੈ

      ​—ਮੇਰੀ ਇਹ ਦਿਲੀ ਖ਼ਾਹਸ਼ ਹੈ​—

      ਕਿ ਮੈਂ ਆਪਣੀ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂ+

      ਤਾਂਕਿ ਮੈਂ ਦੇਖਾਂ ਕਿ ਯਹੋਵਾਹ ਕਿੰਨਾ ਚੰਗਾ* ਹੈ

      ਅਤੇ ਮੈਂ ਉਸ ਦੇ ਮੰਦਰ* ਨੂੰ ਖ਼ੁਸ਼ੀ-ਖ਼ੁਸ਼ੀ ਤੱਕਾਂ।*+

  • ਜ਼ਬੂਰ 43:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ।+

      ਇਹ ਮੇਰੀ ਅਗਵਾਈ ਕਰਨ;+

      ਇਹ ਮੈਨੂੰ ਤੇਰੇ ਪਵਿੱਤਰ ਪਹਾੜ ਅਤੇ ਤੇਰੇ ਸ਼ਾਨਦਾਰ ਡੇਰੇ ਨੂੰ ਲੈ ਜਾਣ।+

       4 ਫਿਰ ਮੈਂ ਪਰਮੇਸ਼ੁਰ ਦੀ ਵੇਦੀ ਕੋਲ ਜਾਵਾਂਗਾ,+

      ਮੈਂ ਆਪਣੀ ਅਪਾਰ ਖ਼ੁਸ਼ੀ ਦੇ ਪਰਮੇਸ਼ੁਰ ਕੋਲ ਜਾਵਾਂਗਾ।

      ਹੇ ਪਰਮੇਸ਼ੁਰ, ਮੇਰੇ ਪਰਮੇਸ਼ੁਰ, ਮੈਂ ਰਬਾਬ+ ਵਜਾ ਕੇ ਤੇਰੀ ਮਹਿਮਾ ਕਰਾਂਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ