ਕਹਾਉਤਾਂ 14:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਸਮਝਦਾ ਹੈ, ਉਹ ਪਾਪ ਕਰਦਾ ਹੈ,ਪਰ ਜਿਹੜਾ ਗ਼ਰੀਬ ʼਤੇ ਤਰਸ ਖਾਂਦਾ ਹੈ, ਉਹ ਖ਼ੁਸ਼ ਰਹਿੰਦਾ ਹੈ।+ ਰੋਮੀਆਂ 12:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਬੁਰਾਈ ਦੇ ਵੱਟੇ ਬੁਰਾਈ ਨਾ ਕਰੋ।+ ਉਹੀ ਕਰੋ ਜੋ ਸਾਰਿਆਂ ਦੀਆਂ ਨਜ਼ਰਾਂ ਵਿਚ ਚੰਗਾ ਹੈ।
21 ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਸਮਝਦਾ ਹੈ, ਉਹ ਪਾਪ ਕਰਦਾ ਹੈ,ਪਰ ਜਿਹੜਾ ਗ਼ਰੀਬ ʼਤੇ ਤਰਸ ਖਾਂਦਾ ਹੈ, ਉਹ ਖ਼ੁਸ਼ ਰਹਿੰਦਾ ਹੈ।+