ਯਸਾਯਾਹ 66:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਜਿਵੇਂ ਨਵਾਂ ਆਕਾਸ਼ ਅਤੇ ਨਵੀਂ ਧਰਤੀ,+ ਜੋ ਮੈਂ ਬਣਾ ਰਿਹਾ ਹਾਂ, ਮੇਰੇ ਅੱਗੇ ਸਦਾ ਖੜ੍ਹੇ ਰਹਿਣਗੇ,” ਯਹੋਵਾਹ ਐਲਾਨ ਕਰਦਾ ਹੈ, “ਉਸੇ ਤਰ੍ਹਾਂ ਤੁਹਾਡੀ ਸੰਤਾਨ* ਅਤੇ ਤੁਹਾਡਾ ਨਾਂ ਕਾਇਮ ਰਹੇਗਾ।”+
22 “ਜਿਵੇਂ ਨਵਾਂ ਆਕਾਸ਼ ਅਤੇ ਨਵੀਂ ਧਰਤੀ,+ ਜੋ ਮੈਂ ਬਣਾ ਰਿਹਾ ਹਾਂ, ਮੇਰੇ ਅੱਗੇ ਸਦਾ ਖੜ੍ਹੇ ਰਹਿਣਗੇ,” ਯਹੋਵਾਹ ਐਲਾਨ ਕਰਦਾ ਹੈ, “ਉਸੇ ਤਰ੍ਹਾਂ ਤੁਹਾਡੀ ਸੰਤਾਨ* ਅਤੇ ਤੁਹਾਡਾ ਨਾਂ ਕਾਇਮ ਰਹੇਗਾ।”+