ਜ਼ਬੂਰ 23:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੂੰ ਮੇਰੇ ਦੁਸ਼ਮਣਾਂ ਸਾਮ੍ਹਣੇ ਮੇਰੇ ਲਈ ਮੇਜ਼ ʼਤੇ ਖਾਣਾ ਲਗਾਉਂਦਾ ਹੈਂ।+ ਤੂੰ ਮੇਰੇ ਸਿਰ ʼਤੇ ਤੇਲ ਮਲ਼ ਕੇ ਮੈਨੂੰ ਤਰੋ-ਤਾਜ਼ਾ* ਕਰਦਾ ਹੈਂ;+ਮੇਰਾ ਪਿਆਲਾ ਨੱਕੋ-ਨੱਕ ਭਰਿਆ ਹੋਇਆ ਹੈ।+ ਜ਼ਬੂਰ 65:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।+ ਅਸੀਂ ਤੇਰੇ ਘਰ, ਹਾਂ, ਤੇਰੇ ਪਵਿੱਤਰ ਮੰਦਰ+ ਦੀਆਂ ਉੱਤਮ ਚੀਜ਼ਾਂ ਨਾਲ ਸੰਤੁਸ਼ਟ ਹੋਵਾਂਗੇ।+
5 ਤੂੰ ਮੇਰੇ ਦੁਸ਼ਮਣਾਂ ਸਾਮ੍ਹਣੇ ਮੇਰੇ ਲਈ ਮੇਜ਼ ʼਤੇ ਖਾਣਾ ਲਗਾਉਂਦਾ ਹੈਂ।+ ਤੂੰ ਮੇਰੇ ਸਿਰ ʼਤੇ ਤੇਲ ਮਲ਼ ਕੇ ਮੈਨੂੰ ਤਰੋ-ਤਾਜ਼ਾ* ਕਰਦਾ ਹੈਂ;+ਮੇਰਾ ਪਿਆਲਾ ਨੱਕੋ-ਨੱਕ ਭਰਿਆ ਹੋਇਆ ਹੈ।+
4 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।+ ਅਸੀਂ ਤੇਰੇ ਘਰ, ਹਾਂ, ਤੇਰੇ ਪਵਿੱਤਰ ਮੰਦਰ+ ਦੀਆਂ ਉੱਤਮ ਚੀਜ਼ਾਂ ਨਾਲ ਸੰਤੁਸ਼ਟ ਹੋਵਾਂਗੇ।+