ਜ਼ਬੂਰ 22:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਹਲੀਮ* ਲੋਕ ਖਾਣਗੇ ਅਤੇ ਰੱਜ ਜਾਣਗੇ;+ਯਹੋਵਾਹ ਦੀ ਭਾਲ ਕਰਨ ਵਾਲੇ ਉਸ ਦੀ ਮਹਿਮਾ ਕਰਨਗੇ।+ ਉਹ ਹਮੇਸ਼ਾ ਜ਼ਿੰਦਗੀ ਦਾ ਆਨੰਦ ਮਾਣਨ।* ਜ਼ਬੂਰ 31:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤੂੰ ਭਲਾਈ ਨਾਲ ਭਰਪੂਰ ਹੈਂ!+ ਜਿਹੜੇ ਤੇਰੇ ਤੋਂ ਡਰਦੇ ਹਨ, ਤੂੰ ਉਨ੍ਹਾਂ ਲਈ ਆਪਣੀ ਭਲਾਈ ਸਾਂਭ ਕੇ ਰੱਖੀ ਹੈ+ਅਤੇ ਜਿਹੜੇ ਤੇਰੇ ਕੋਲ ਪਨਾਹ ਲੈਂਦੇ ਹਨ, ਤੂੰ ਉਨ੍ਹਾਂ ਨਾਲ ਸਾਰਿਆਂ ਸਾਮ੍ਹਣੇ ਭਲਾਈ ਕੀਤੀ ਹੈ।+
26 ਹਲੀਮ* ਲੋਕ ਖਾਣਗੇ ਅਤੇ ਰੱਜ ਜਾਣਗੇ;+ਯਹੋਵਾਹ ਦੀ ਭਾਲ ਕਰਨ ਵਾਲੇ ਉਸ ਦੀ ਮਹਿਮਾ ਕਰਨਗੇ।+ ਉਹ ਹਮੇਸ਼ਾ ਜ਼ਿੰਦਗੀ ਦਾ ਆਨੰਦ ਮਾਣਨ।*
19 ਤੂੰ ਭਲਾਈ ਨਾਲ ਭਰਪੂਰ ਹੈਂ!+ ਜਿਹੜੇ ਤੇਰੇ ਤੋਂ ਡਰਦੇ ਹਨ, ਤੂੰ ਉਨ੍ਹਾਂ ਲਈ ਆਪਣੀ ਭਲਾਈ ਸਾਂਭ ਕੇ ਰੱਖੀ ਹੈ+ਅਤੇ ਜਿਹੜੇ ਤੇਰੇ ਕੋਲ ਪਨਾਹ ਲੈਂਦੇ ਹਨ, ਤੂੰ ਉਨ੍ਹਾਂ ਨਾਲ ਸਾਰਿਆਂ ਸਾਮ੍ਹਣੇ ਭਲਾਈ ਕੀਤੀ ਹੈ।+