-
ਕੂਚ 24:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ।+ ਫਿਰ ਉਹ ਸਵੇਰੇ-ਸਵੇਰੇ ਉੱਠਿਆ ਅਤੇ ਪਹਾੜ ਦੇ ਥੱਲੇ ਇਕ ਵੇਦੀ ਬਣਾਈ ਅਤੇ ਇਜ਼ਰਾਈਲ ਦੇ 12 ਗੋਤਾਂ ਮੁਤਾਬਕ ਯਾਦਗਾਰ ਦੇ ਤੌਰ ਤੇ ਪੱਥਰਾਂ ਦੇ 12 ਥੰਮ੍ਹ ਬਣਾਏ।
-
-
ਗਿਣਤੀ 12:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮੈਂ ਉਸ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਹਾਂ।+ ਮੈਂ ਉਸ ਨਾਲ ਬੁਝਾਰਤਾਂ ਵਿਚ ਨਹੀਂ, ਸਗੋਂ ਸਾਫ਼-ਸਾਫ਼ ਗੱਲ ਕਰਦਾ ਹਾਂ। ਯਹੋਵਾਹ ਉਸ ਦੇ ਸਾਮ੍ਹਣੇ ਪ੍ਰਗਟ ਹੁੰਦਾ ਹੈ। ਤਾਂ ਫਿਰ, ਤੁਸੀਂ ਮੇਰੇ ਦਾਸ ਮੂਸਾ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਕਿਵੇਂ ਕੀਤੀ?”
-