ਕੂਚ 33:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ,+ ਜਿਵੇਂ ਕੋਈ ਆਦਮੀ ਦੂਸਰੇ ਆਦਮੀ ਨਾਲ ਗੱਲ ਕਰਦਾ ਹੈ। ਜਦੋਂ ਉਹ ਛਾਉਣੀ ਵਿਚ ਵਾਪਸ ਆਉਂਦਾ ਸੀ, ਤਾਂ ਉਸ ਦਾ ਸੇਵਾਦਾਰ ਤੇ ਮਦਦਗਾਰ+ ਯਹੋਸ਼ੁਆ,+ ਜੋ ਨੂਨ ਦਾ ਪੁੱਤਰ ਸੀ, ਤੰਬੂ ਕੋਲ ਹੀ ਰਹਿੰਦਾ ਸੀ। ਬਿਵਸਥਾ ਸਾਰ 34:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਇਜ਼ਰਾਈਲ ਵਿਚ ਦੁਬਾਰਾ ਕਦੇ ਮੂਸਾ ਵਰਗਾ ਨਬੀ ਖੜ੍ਹਾ ਨਹੀਂ ਹੋਇਆ+ ਜਿਸ ਨਾਲ ਯਹੋਵਾਹ ਦਾ ਨਜ਼ਦੀਕੀ ਰਿਸ਼ਤਾ ਸੀ।*+
11 ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ,+ ਜਿਵੇਂ ਕੋਈ ਆਦਮੀ ਦੂਸਰੇ ਆਦਮੀ ਨਾਲ ਗੱਲ ਕਰਦਾ ਹੈ। ਜਦੋਂ ਉਹ ਛਾਉਣੀ ਵਿਚ ਵਾਪਸ ਆਉਂਦਾ ਸੀ, ਤਾਂ ਉਸ ਦਾ ਸੇਵਾਦਾਰ ਤੇ ਮਦਦਗਾਰ+ ਯਹੋਸ਼ੁਆ,+ ਜੋ ਨੂਨ ਦਾ ਪੁੱਤਰ ਸੀ, ਤੰਬੂ ਕੋਲ ਹੀ ਰਹਿੰਦਾ ਸੀ।