ਉਪਦੇਸ਼ਕ ਦੀ ਕਿਤਾਬ 9:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਕੋਈ ਇਨਸਾਨ ਨਹੀਂ ਜਾਣਦਾ ਕਿ ਉਸ ਦਾ ਸਮਾਂ ਕਦੋਂ ਆਵੇਗਾ।+ ਜਿਵੇਂ ਮੱਛੀਆਂ ਜਾਲ਼ ਵਿਚ ਅਤੇ ਪੰਛੀ ਫੰਦੇ ਵਿਚ ਫਸ ਜਾਂਦੇ ਹਨ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਵੀ ਬਿਪਤਾ ਦੇ ਜਾਲ਼ ਵਿਚ ਫਸ ਜਾਂਦੇ ਹਨ ਜਦੋਂ ਇਹ ਅਚਾਨਕ ਉਨ੍ਹਾਂ ʼਤੇ ਆ ਪੈਂਦੀ ਹੈ।
12 ਕੋਈ ਇਨਸਾਨ ਨਹੀਂ ਜਾਣਦਾ ਕਿ ਉਸ ਦਾ ਸਮਾਂ ਕਦੋਂ ਆਵੇਗਾ।+ ਜਿਵੇਂ ਮੱਛੀਆਂ ਜਾਲ਼ ਵਿਚ ਅਤੇ ਪੰਛੀ ਫੰਦੇ ਵਿਚ ਫਸ ਜਾਂਦੇ ਹਨ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਵੀ ਬਿਪਤਾ ਦੇ ਜਾਲ਼ ਵਿਚ ਫਸ ਜਾਂਦੇ ਹਨ ਜਦੋਂ ਇਹ ਅਚਾਨਕ ਉਨ੍ਹਾਂ ʼਤੇ ਆ ਪੈਂਦੀ ਹੈ।