ਜ਼ਬੂਰ 6:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਕਿਉਂਕਿ ਮਰੇ ਹੋਏ ਲੋਕ ਤੇਰਾ ਜ਼ਿਕਰ* ਨਹੀਂ ਕਰ ਸਕਦੇ;ਕਬਰ* ਵਿਚ ਕੌਣ ਤੇਰਾ ਗੁਣਗਾਨ ਕਰੇਗਾ?+ ਜ਼ਬੂਰ 71:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ,+ਹੁਣ ਤਕ ਮੈਂ ਤੇਰੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਦਾ ਆਇਆ ਹਾਂ।+
17 ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ,+ਹੁਣ ਤਕ ਮੈਂ ਤੇਰੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਦਾ ਆਇਆ ਹਾਂ।+