ਜ਼ਬੂਰ 24:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕੌਣ ਯਹੋਵਾਹ ਦੇ ਪਹਾੜ ʼਤੇ ਚੜ੍ਹ ਸਕਦਾ ਹੈ?+ ਅਤੇ ਕੌਣ ਉਸ ਦੇ ਪਵਿੱਤਰ ਸਥਾਨ ਵਿਚ ਖੜ੍ਹ ਸਕਦਾ ਹੈ? 4 ਉਹੀ ਜੋ ਨਿਰਦੋਸ਼ ਹੈ ਅਤੇ ਜਿਸ ਦਾ ਦਿਲ ਸਾਫ਼ ਹੈ,+ਜਿਸ ਨੇ ਮੇਰੇ ਜੀਵਨ ਦੀ* ਝੂਠੀ ਸਹੁੰ ਨਹੀਂ ਖਾਧੀਅਤੇ ਨਾ ਹੀ ਧੋਖਾ ਦੇਣ ਲਈ ਸਹੁੰ ਖਾਧੀ।+
3 ਕੌਣ ਯਹੋਵਾਹ ਦੇ ਪਹਾੜ ʼਤੇ ਚੜ੍ਹ ਸਕਦਾ ਹੈ?+ ਅਤੇ ਕੌਣ ਉਸ ਦੇ ਪਵਿੱਤਰ ਸਥਾਨ ਵਿਚ ਖੜ੍ਹ ਸਕਦਾ ਹੈ? 4 ਉਹੀ ਜੋ ਨਿਰਦੋਸ਼ ਹੈ ਅਤੇ ਜਿਸ ਦਾ ਦਿਲ ਸਾਫ਼ ਹੈ,+ਜਿਸ ਨੇ ਮੇਰੇ ਜੀਵਨ ਦੀ* ਝੂਠੀ ਸਹੁੰ ਨਹੀਂ ਖਾਧੀਅਤੇ ਨਾ ਹੀ ਧੋਖਾ ਦੇਣ ਲਈ ਸਹੁੰ ਖਾਧੀ।+