ਕੂਚ 15:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਾਹ* ਮੇਰੀ ਤਾਕਤ ਅਤੇ ਮੇਰਾ ਬਲ ਹੈ ਕਿਉਂਕਿ ਉਹ ਮੇਰਾ ਮੁਕਤੀਦਾਤਾ ਬਣਿਆ ਹੈ।+ ਉਹ ਮੇਰਾ ਪਰਮੇਸ਼ੁਰ ਹੈ ਅਤੇ ਮੈਂ ਉਸ ਦੀ ਮਹਿਮਾ ਕਰਾਂਗਾ;+ ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ+ ਅਤੇ ਮੈਂ ਉਸ ਦੀ ਵਡਿਆਈ ਕਰਾਂਗਾ।+ ਯਸਾਯਾਹ 25:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ। ਮੈਂ ਤੇਰੀ ਵਡਿਆਈ ਕਰਦਾ ਹਾਂ, ਮੈਂ ਤੇਰੇ ਨਾਂ ਦਾ ਗੁਣਗਾਨ ਕਰਦਾ ਹਾਂਕਿਉਂਕਿ ਤੂੰ ਸ਼ਾਨਦਾਰ ਕੰਮ ਕੀਤੇ ਹਨ,+ਹਾਂ, ਤੂੰ ਪੁਰਾਣੇ ਸਮਿਆਂ ਤੋਂ ਇਹ ਕੰਮ ਕਰਨ ਦੀ ਠਾਣ ਲਈ ਸੀ,+ਇਹ ਸਭ ਕਰ ਕੇ ਤੂੰ ਵਫ਼ਾਦਾਰ ਤੇ ਭਰੋਸੇਯੋਗ ਸਾਬਤ ਹੋਇਆ ਹੈਂ।+
2 ਯਾਹ* ਮੇਰੀ ਤਾਕਤ ਅਤੇ ਮੇਰਾ ਬਲ ਹੈ ਕਿਉਂਕਿ ਉਹ ਮੇਰਾ ਮੁਕਤੀਦਾਤਾ ਬਣਿਆ ਹੈ।+ ਉਹ ਮੇਰਾ ਪਰਮੇਸ਼ੁਰ ਹੈ ਅਤੇ ਮੈਂ ਉਸ ਦੀ ਮਹਿਮਾ ਕਰਾਂਗਾ;+ ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ+ ਅਤੇ ਮੈਂ ਉਸ ਦੀ ਵਡਿਆਈ ਕਰਾਂਗਾ।+
25 ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ। ਮੈਂ ਤੇਰੀ ਵਡਿਆਈ ਕਰਦਾ ਹਾਂ, ਮੈਂ ਤੇਰੇ ਨਾਂ ਦਾ ਗੁਣਗਾਨ ਕਰਦਾ ਹਾਂਕਿਉਂਕਿ ਤੂੰ ਸ਼ਾਨਦਾਰ ਕੰਮ ਕੀਤੇ ਹਨ,+ਹਾਂ, ਤੂੰ ਪੁਰਾਣੇ ਸਮਿਆਂ ਤੋਂ ਇਹ ਕੰਮ ਕਰਨ ਦੀ ਠਾਣ ਲਈ ਸੀ,+ਇਹ ਸਭ ਕਰ ਕੇ ਤੂੰ ਵਫ਼ਾਦਾਰ ਤੇ ਭਰੋਸੇਯੋਗ ਸਾਬਤ ਹੋਇਆ ਹੈਂ।+