ਜ਼ਬੂਰ 19:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਦਾ ਡਰ+ ਪਵਿੱਤਰ ਹੈ ਜੋ ਹਮੇਸ਼ਾ ਕਾਇਮ ਰਹਿੰਦਾ ਹੈ। ਯਹੋਵਾਹ ਦੇ ਕਾਨੂੰਨ ਸੱਚੇ, ਹਾਂ, ਬਿਲਕੁਲ ਸਹੀ ਹਨ।+ ਜ਼ਬੂਰ 119:75 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 75 ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੂੰ ਧਰਮੀ ਅਸੂਲਾਂ ਮੁਤਾਬਕ ਨਿਆਂ ਕਰਦਾ ਹੈਂ+ਅਤੇ ਤੂੰ ਆਪਣੀ ਵਫ਼ਾਦਾਰੀ ਕਰਕੇ ਮੈਨੂੰ ਅਨੁਸ਼ਾਸਨ ਦਿੱਤਾ ਹੈ।+
75 ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੂੰ ਧਰਮੀ ਅਸੂਲਾਂ ਮੁਤਾਬਕ ਨਿਆਂ ਕਰਦਾ ਹੈਂ+ਅਤੇ ਤੂੰ ਆਪਣੀ ਵਫ਼ਾਦਾਰੀ ਕਰਕੇ ਮੈਨੂੰ ਅਨੁਸ਼ਾਸਨ ਦਿੱਤਾ ਹੈ।+