ਜ਼ਬੂਰ 119:137 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 137 ਹੇ ਯਹੋਵਾਹ, ਤੂੰ ਜੋ ਕਰਦਾ ਸਹੀ ਕਰਦਾ ਹੈਂ+ਅਤੇ ਤੇਰੇ ਫ਼ੈਸਲੇ ਸਹੀ ਹਨ।+ ਜ਼ਬੂਰ 119:160 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 160 ਤੇਰਾ ਪੂਰਾ ਬਚਨ ਸੱਚਾਈ ਹੈ,+ਧਰਮੀ ਅਸੂਲਾਂ ਮੁਤਾਬਕ ਕੀਤੇ ਤੇਰੇ ਫ਼ੈਸਲੇ ਹਮੇਸ਼ਾ ਕਾਇਮ ਰਹਿਣਗੇ। ਪ੍ਰਕਾਸ਼ ਦੀ ਕਿਤਾਬ 16:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੈਂ ਵੇਦੀ ਨੂੰ ਇਹ ਕਹਿੰਦੇ ਸੁਣਿਆ: “ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਫ਼ੈਸਲੇ ਭਰੋਸੇਯੋਗ ਅਤੇ ਸਹੀ ਹਨ।”+
7 ਮੈਂ ਵੇਦੀ ਨੂੰ ਇਹ ਕਹਿੰਦੇ ਸੁਣਿਆ: “ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਫ਼ੈਸਲੇ ਭਰੋਸੇਯੋਗ ਅਤੇ ਸਹੀ ਹਨ।”+