ਜ਼ਬੂਰ 19:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+ ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+ ਜ਼ਬੂਰ 19:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਹ ਸੋਨੇ ਨਾਲੋਂ,ਹਾਂ, ਬਹੁਤ ਸਾਰੇ ਕੁੰਦਨ* ਸੋਨੇ ਨਾਲੋਂ ਵੀ ਮਨ ਨੂੰ ਭਾਉਂਦੇ ਹਨ+ਅਤੇ ਉਹ ਸ਼ਹਿਦ, ਹਾਂ, ਛੱਤੇ ਤੋਂ ਚੋਂਦੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੇ ਹਨ।+ ਕਹਾਉਤਾਂ 24:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੇ ਮੇਰੇ ਪੁੱਤਰ, ਸ਼ਹਿਦ ਖਾਹ ਕਿਉਂਕਿ ਇਹ ਚੰਗਾ ਹੈ;ਛੱਤੇ ਦਾ ਸ਼ਹਿਦ ਖਾਣ ਨੂੰ ਮਿੱਠਾ ਹੈ। 14 ਇਸੇ ਤਰ੍ਹਾਂ ਜਾਣ ਲੈ ਕਿ ਬੁੱਧ ਤੇਰੇ ਲਈ ਚੰਗੀ ਹੈ।*+ ਜੇ ਤੂੰ ਇਸ ਨੂੰ ਲੱਭ ਲਵੇਂ, ਤਾਂ ਤੇਰਾ ਭਵਿੱਖ ਸੁਨਹਿਰਾ ਹੋਵੇਗਾਅਤੇ ਤੇਰੀ ਆਸ ਨਹੀਂ ਟੁੱਟੇਗੀ।+
7 ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+ ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+
10 ਉਹ ਸੋਨੇ ਨਾਲੋਂ,ਹਾਂ, ਬਹੁਤ ਸਾਰੇ ਕੁੰਦਨ* ਸੋਨੇ ਨਾਲੋਂ ਵੀ ਮਨ ਨੂੰ ਭਾਉਂਦੇ ਹਨ+ਅਤੇ ਉਹ ਸ਼ਹਿਦ, ਹਾਂ, ਛੱਤੇ ਤੋਂ ਚੋਂਦੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੇ ਹਨ।+
13 ਹੇ ਮੇਰੇ ਪੁੱਤਰ, ਸ਼ਹਿਦ ਖਾਹ ਕਿਉਂਕਿ ਇਹ ਚੰਗਾ ਹੈ;ਛੱਤੇ ਦਾ ਸ਼ਹਿਦ ਖਾਣ ਨੂੰ ਮਿੱਠਾ ਹੈ। 14 ਇਸੇ ਤਰ੍ਹਾਂ ਜਾਣ ਲੈ ਕਿ ਬੁੱਧ ਤੇਰੇ ਲਈ ਚੰਗੀ ਹੈ।*+ ਜੇ ਤੂੰ ਇਸ ਨੂੰ ਲੱਭ ਲਵੇਂ, ਤਾਂ ਤੇਰਾ ਭਵਿੱਖ ਸੁਨਹਿਰਾ ਹੋਵੇਗਾਅਤੇ ਤੇਰੀ ਆਸ ਨਹੀਂ ਟੁੱਟੇਗੀ।+