ਜ਼ਬੂਰ 19:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਦਾ ਡਰ+ ਪਵਿੱਤਰ ਹੈ ਜੋ ਹਮੇਸ਼ਾ ਕਾਇਮ ਰਹਿੰਦਾ ਹੈ। ਯਹੋਵਾਹ ਦੇ ਕਾਨੂੰਨ ਸੱਚੇ, ਹਾਂ, ਬਿਲਕੁਲ ਸਹੀ ਹਨ।+ 10 ਉਹ ਸੋਨੇ ਨਾਲੋਂ,ਹਾਂ, ਬਹੁਤ ਸਾਰੇ ਕੁੰਦਨ* ਸੋਨੇ ਨਾਲੋਂ ਵੀ ਮਨ ਨੂੰ ਭਾਉਂਦੇ ਹਨ+ਅਤੇ ਉਹ ਸ਼ਹਿਦ, ਹਾਂ, ਛੱਤੇ ਤੋਂ ਚੋਂਦੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੇ ਹਨ।+ ਜ਼ਬੂਰ 119:103 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 103 ਤੇਰੀਆਂ ਗੱਲਾਂ ਮੇਰੀ ਜੀਭ ਨੂੰ ਕਿੰਨੀਆਂ ਮਿੱਠੀਆਂ ਲੱਗਦੀਆਂ ਹਨ,ਹਾਂ, ਸ਼ਹਿਦ ਤੋਂ ਵੀ ਜ਼ਿਆਦਾ ਮਿੱਠੀਆਂ!+
9 ਯਹੋਵਾਹ ਦਾ ਡਰ+ ਪਵਿੱਤਰ ਹੈ ਜੋ ਹਮੇਸ਼ਾ ਕਾਇਮ ਰਹਿੰਦਾ ਹੈ। ਯਹੋਵਾਹ ਦੇ ਕਾਨੂੰਨ ਸੱਚੇ, ਹਾਂ, ਬਿਲਕੁਲ ਸਹੀ ਹਨ।+ 10 ਉਹ ਸੋਨੇ ਨਾਲੋਂ,ਹਾਂ, ਬਹੁਤ ਸਾਰੇ ਕੁੰਦਨ* ਸੋਨੇ ਨਾਲੋਂ ਵੀ ਮਨ ਨੂੰ ਭਾਉਂਦੇ ਹਨ+ਅਤੇ ਉਹ ਸ਼ਹਿਦ, ਹਾਂ, ਛੱਤੇ ਤੋਂ ਚੋਂਦੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੇ ਹਨ।+