1 ਰਾਜਿਆਂ 18:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਫਿਰ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਦ ਤਕ ਦੋ ਖ਼ਿਆਲਾਂ* ʼਤੇ ਲੰਗੜਾ ਕੇ ਚੱਲੋਗੇ?+ ਜੇ ਯਹੋਵਾਹ ਸੱਚਾ ਪਰਮੇਸ਼ੁਰ ਹੈ, ਤਾਂ ਉਹ ਦੇ ਮਗਰ ਲੱਗੋ;+ ਪਰ ਜੇ ਬਆਲ ਹੈ, ਤਾਂ ਉਹ ਦੇ ਮਗਰ ਲੱਗੋ!” ਪਰ ਲੋਕਾਂ ਨੇ ਜਵਾਬ ਵਿਚ ਉਸ ਨੂੰ ਇਕ ਵੀ ਸ਼ਬਦ ਨਾ ਕਿਹਾ। ਪ੍ਰਕਾਸ਼ ਦੀ ਕਿਤਾਬ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੂੰ ਗਰਮ+ ਜਾਂ ਠੰਢਾ+ ਹੋਣ ਦੀ ਬਜਾਇ ਕੋਸਾ ਹੈਂ, ਇਸ ਕਰਕੇ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ਼ ਦਿਆਂਗਾ।
21 ਫਿਰ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਦ ਤਕ ਦੋ ਖ਼ਿਆਲਾਂ* ʼਤੇ ਲੰਗੜਾ ਕੇ ਚੱਲੋਗੇ?+ ਜੇ ਯਹੋਵਾਹ ਸੱਚਾ ਪਰਮੇਸ਼ੁਰ ਹੈ, ਤਾਂ ਉਹ ਦੇ ਮਗਰ ਲੱਗੋ;+ ਪਰ ਜੇ ਬਆਲ ਹੈ, ਤਾਂ ਉਹ ਦੇ ਮਗਰ ਲੱਗੋ!” ਪਰ ਲੋਕਾਂ ਨੇ ਜਵਾਬ ਵਿਚ ਉਸ ਨੂੰ ਇਕ ਵੀ ਸ਼ਬਦ ਨਾ ਕਿਹਾ।