-
ਜ਼ਬੂਰ 119:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਮੈਨੂੰ ਸਮਝ ਦੇ ਤਾਂਕਿ ਮੈਂ ਤੇਰੇ ਕਾਨੂੰਨ ਦੀ ਪਾਲਣਾ ਕਰਾਂ
ਅਤੇ ਆਪਣੇ ਪੂਰੇ ਦਿਲ ਨਾਲ ਇਨ੍ਹਾਂ ʼਤੇ ਚੱਲਦਾ ਰਹਾਂ।
-
-
2 ਤਿਮੋਥਿਉਸ 2:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਮੈਂ ਜੋ ਵੀ ਕਹਿ ਰਿਹਾ ਹਾਂ, ਉਸ ਬਾਰੇ ਸੋਚ-ਵਿਚਾਰ ਕਰਦਾ ਰਹਿ ਅਤੇ ਪਰਮੇਸ਼ੁਰ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਬਖ਼ਸ਼ੇਗਾ।
-