ਜ਼ਬੂਰ 119:105 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 105 ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕਅਤੇ ਮੇਰੇ ਰਾਹ ਲਈ ਚਾਨਣ ਹੈ।+ ਕਹਾਉਤਾਂ 6:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਕਿਉਂਕਿ ਹੁਕਮ ਦੀਵਾ ਹੈ,+ਕਾਨੂੰਨ ਚਾਨਣ ਹੈ+ ਅਤੇਤਾੜਨਾ ਰਾਹੀਂ ਮਿਲੀ ਸਿੱਖਿਆ ਜੀਵਨ ਨੂੰ ਜਾਂਦਾ ਰਾਹ ਹੈ।+ 2 ਕੁਰਿੰਥੀਆਂ 4:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ।”+ ਉਸ ਨੇ ਮਸੀਹ* ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾ ਕੇ ਇਨ੍ਹਾਂ ਨੂੰ ਰੌਸ਼ਨ ਕੀਤਾ ਹੈ।+ 2 ਪਤਰਸ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਸ ਕਰਕੇ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੋਇਆ ਹੈ। ਭਵਿੱਖਬਾਣੀਆਂ ਹਨੇਰੀ ਜਗ੍ਹਾ ਯਾਨੀ ਤੁਹਾਡੇ ਦਿਲਾਂ ਵਿਚ ਬਲ਼ਦੇ ਹੋਏ ਦੀਵੇ ਦੇ ਚਾਨਣ ਵਾਂਗ ਹੋਣ।+ ਤੁਸੀਂ (ਦਿਨ ਚੜ੍ਹਨ ਅਤੇ ਦਿਨ ਦਾ ਤਾਰਾ+ ਨਿਕਲਣ ਤਕ) ਇਨ੍ਹਾਂ ਵੱਲ ਧਿਆਨ ਦੇ ਕੇ ਚੰਗਾ ਕਰਦੇ ਹੋ।
6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ।”+ ਉਸ ਨੇ ਮਸੀਹ* ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾ ਕੇ ਇਨ੍ਹਾਂ ਨੂੰ ਰੌਸ਼ਨ ਕੀਤਾ ਹੈ।+
19 ਇਸ ਕਰਕੇ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੋਇਆ ਹੈ। ਭਵਿੱਖਬਾਣੀਆਂ ਹਨੇਰੀ ਜਗ੍ਹਾ ਯਾਨੀ ਤੁਹਾਡੇ ਦਿਲਾਂ ਵਿਚ ਬਲ਼ਦੇ ਹੋਏ ਦੀਵੇ ਦੇ ਚਾਨਣ ਵਾਂਗ ਹੋਣ।+ ਤੁਸੀਂ (ਦਿਨ ਚੜ੍ਹਨ ਅਤੇ ਦਿਨ ਦਾ ਤਾਰਾ+ ਨਿਕਲਣ ਤਕ) ਇਨ੍ਹਾਂ ਵੱਲ ਧਿਆਨ ਦੇ ਕੇ ਚੰਗਾ ਕਰਦੇ ਹੋ।