ਪ੍ਰਕਾਸ਼ ਦੀ ਕਿਤਾਬ 16:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਿਸ ਦੂਤ ਕੋਲ ਪਾਣੀ ਉੱਤੇ ਅਧਿਕਾਰ ਸੀ, ਮੈਂ ਉਸ ਨੂੰ ਇਹ ਕਹਿੰਦੇ ਸੁਣਿਆ: “ਹੇ ਵਫ਼ਾਦਾਰ ਪਰਮੇਸ਼ੁਰ,+ ਤੂੰ ਜੋ ਸੀ ਅਤੇ ਜੋ ਹੈਂ,+ ਤੂੰ ਹਮੇਸ਼ਾ ਸਹੀ ਕੰਮ ਕਰਦਾ ਹੈਂ ਕਿਉਂਕਿ ਤੂੰ ਨਿਆਂ ਕਰ ਕੇ ਇਹ ਫ਼ੈਸਲੇ ਸੁਣਾਏ ਹਨ।+ ਪ੍ਰਕਾਸ਼ ਦੀ ਕਿਤਾਬ 16:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੈਂ ਵੇਦੀ ਨੂੰ ਇਹ ਕਹਿੰਦੇ ਸੁਣਿਆ: “ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਫ਼ੈਸਲੇ ਭਰੋਸੇਯੋਗ ਅਤੇ ਸਹੀ ਹਨ।”+
5 ਜਿਸ ਦੂਤ ਕੋਲ ਪਾਣੀ ਉੱਤੇ ਅਧਿਕਾਰ ਸੀ, ਮੈਂ ਉਸ ਨੂੰ ਇਹ ਕਹਿੰਦੇ ਸੁਣਿਆ: “ਹੇ ਵਫ਼ਾਦਾਰ ਪਰਮੇਸ਼ੁਰ,+ ਤੂੰ ਜੋ ਸੀ ਅਤੇ ਜੋ ਹੈਂ,+ ਤੂੰ ਹਮੇਸ਼ਾ ਸਹੀ ਕੰਮ ਕਰਦਾ ਹੈਂ ਕਿਉਂਕਿ ਤੂੰ ਨਿਆਂ ਕਰ ਕੇ ਇਹ ਫ਼ੈਸਲੇ ਸੁਣਾਏ ਹਨ।+
7 ਮੈਂ ਵੇਦੀ ਨੂੰ ਇਹ ਕਹਿੰਦੇ ਸੁਣਿਆ: “ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਫ਼ੈਸਲੇ ਭਰੋਸੇਯੋਗ ਅਤੇ ਸਹੀ ਹਨ।”+