-
ਪ੍ਰਕਾਸ਼ ਦੀ ਕਿਤਾਬ 19:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਵੇਂ ਵੱਡੀ ਸਾਰੀ ਭੀੜ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ!*+ ਮੁਕਤੀ ਸਾਡੇ ਪਰਮੇਸ਼ੁਰ ਵੱਲੋਂ ਹੀ ਹੈ। ਉਸ ਦੀ ਮਹਿਮਾ ਹੋਵੇ ਅਤੇ ਤਾਕਤ ਉਸੇ ਦੀ ਰਹੇ 2 ਕਿਉਂਕਿ ਉਸ ਦੇ ਨਿਆਂ ਭਰੋਸੇਯੋਗ ਅਤੇ ਸਹੀ ਹਨ।+ ਉਸ ਨੇ ਉਸ ਵੱਡੀ ਵੇਸਵਾ ਨੂੰ ਸਜ਼ਾ ਦਿੱਤੀ ਹੈ ਜਿਸ ਨੇ ਆਪਣੀ ਹਰਾਮਕਾਰੀ* ਨਾਲ ਦੁਨੀਆਂ ਵਿਚ ਗੰਦ ਪਾਇਆ ਹੋਇਆ ਸੀ ਅਤੇ ਪਰਮੇਸ਼ੁਰ ਦੇ ਦਾਸਾਂ ਦੇ ਖ਼ੂਨ ਨਾਲ ਆਪਣੇ ਹੱਥ ਰੰਗੇ ਸਨ। ਉਸ ਨੇ ਵੇਸਵਾ ਤੋਂ ਉਨ੍ਹਾਂ ਦੇ ਖ਼ੂਨ ਦਾ ਬਦਲਾ ਲਿਆ ਹੈ।”+
-