-
ਕਹਾਉਤਾਂ 6:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਛੇ ਚੀਜ਼ਾਂ ਤੋਂ ਯਹੋਵਾਹ ਨੂੰ ਨਫ਼ਰਤ ਹੈ;
ਹਾਂ, ਸੱਤ ਚੀਜ਼ਾਂ ਤੋਂ ਉਸ ਨੂੰ ਘਿਣ ਹੈ:
17 ਘਮੰਡੀ ਅੱਖਾਂ,+ ਝੂਠੀ ਜੀਭ+ ਅਤੇ ਨਿਰਦੋਸ਼ਾਂ ਦਾ ਖ਼ੂਨ ਵਹਾਉਣ ਵਾਲੇ ਹੱਥ,+
-
ਯਸਾਯਾਹ 2:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ
ਅਤੇ ਇਨਸਾਨਾਂ ਦਾ ਘਮੰਡ ਤੋੜਿਆ ਜਾਵੇਗਾ।
ਉਸ ਦਿਨ ਸਿਰਫ਼ ਯਹੋਵਾਹ ਨੂੰ ਉੱਚਾ ਕੀਤਾ ਜਾਵੇਗਾ।
-
-
-