-
ਉਤਪਤ 33:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਤਦ ਏਸਾਓ ਭੱਜ ਕੇ ਉਸ ਨੂੰ ਮਿਲਿਆ ਅਤੇ ਉਸ ਨੂੰ ਗਲ਼ੇ ਲਾ ਕੇ ਚੁੰਮਿਆ ਅਤੇ ਉਹ ਦੋਵੇਂ ਜਣੇ ਭੁੱਬਾਂ ਮਾਰ ਕੇ ਰੋਣ ਲੱਗ ਪਏ। 5 ਫਿਰ ਉਸ ਨੇ ਔਰਤਾਂ ਅਤੇ ਬੱਚਿਆਂ ਨੂੰ ਦੇਖ ਕੇ ਯਾਕੂਬ ਨੂੰ ਪੁੱਛਿਆ: “ਇਹ ਤੇਰੇ ਨਾਲ ਕੌਣ ਹਨ?” ਯਾਕੂਬ ਨੇ ਕਿਹਾ: “ਇਹ ਬੱਚੇ ਪਰਮੇਸ਼ੁਰ ਦੀ ਦਾਤ ਹਨ ਜੋ ਉਸ ਨੇ ਤੇਰੇ ਸੇਵਕ ਨੂੰ ਦਿੱਤੀ ਹੈ।”+
-