ਜ਼ਬੂਰ 18:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਮੇਰੀ ਚਟਾਨ ਅਤੇ ਮੇਰਾ ਕਿਲਾ ਹੈ, ਉਹੀ ਮੈਨੂੰ ਬਚਾਉਂਦਾ ਹੈ।+ ਮੇਰਾ ਪਰਮੇਸ਼ੁਰ ਮੇਰੀ ਚਟਾਨ ਹੈ+ ਜਿਸ ਵਿਚ ਮੈਂ ਪਨਾਹ ਲਈ ਹੈ,ਮੇਰੀ ਢਾਲ, ਮੇਰੀ ਮੁਕਤੀ ਦਾ ਸਿੰਗ* ਅਤੇ ਮੇਰੀ ਮਜ਼ਬੂਤ ਪਨਾਹ।*+ ਜ਼ਬੂਰ 84:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਪਰਮੇਸ਼ੁਰ ਸਾਡਾ ਸੂਰਜ+ ਅਤੇ ਸਾਡੀ ਢਾਲ ਹੈ;+ਉਹ ਸਾਡੇ ʼਤੇ ਮਿਹਰ ਕਰਦਾ ਹੈ ਅਤੇ ਸਾਨੂੰ ਇੱਜ਼ਤ-ਮਾਣ ਬਖ਼ਸ਼ਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਕੋਈ ਵੀ ਚੰਗੀ ਚੀਜ਼ ਦੇਣ ਤੋਂ ਪਿੱਛੇ ਨਹੀਂ ਹਟੇਗਾਜੋ ਵਫ਼ਾਦਾਰੀ* ਦੇ ਰਾਹ ʼਤੇ ਚੱਲਦੇ ਹਨ।+
2 ਯਹੋਵਾਹ ਮੇਰੀ ਚਟਾਨ ਅਤੇ ਮੇਰਾ ਕਿਲਾ ਹੈ, ਉਹੀ ਮੈਨੂੰ ਬਚਾਉਂਦਾ ਹੈ।+ ਮੇਰਾ ਪਰਮੇਸ਼ੁਰ ਮੇਰੀ ਚਟਾਨ ਹੈ+ ਜਿਸ ਵਿਚ ਮੈਂ ਪਨਾਹ ਲਈ ਹੈ,ਮੇਰੀ ਢਾਲ, ਮੇਰੀ ਮੁਕਤੀ ਦਾ ਸਿੰਗ* ਅਤੇ ਮੇਰੀ ਮਜ਼ਬੂਤ ਪਨਾਹ।*+
11 ਯਹੋਵਾਹ ਪਰਮੇਸ਼ੁਰ ਸਾਡਾ ਸੂਰਜ+ ਅਤੇ ਸਾਡੀ ਢਾਲ ਹੈ;+ਉਹ ਸਾਡੇ ʼਤੇ ਮਿਹਰ ਕਰਦਾ ਹੈ ਅਤੇ ਸਾਨੂੰ ਇੱਜ਼ਤ-ਮਾਣ ਬਖ਼ਸ਼ਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਕੋਈ ਵੀ ਚੰਗੀ ਚੀਜ਼ ਦੇਣ ਤੋਂ ਪਿੱਛੇ ਨਹੀਂ ਹਟੇਗਾਜੋ ਵਫ਼ਾਦਾਰੀ* ਦੇ ਰਾਹ ʼਤੇ ਚੱਲਦੇ ਹਨ।+