ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 15:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਇਸ ਤੋਂ ਬਾਅਦ ਅਬਰਾਮ ਨੂੰ ਇਕ ਦਰਸ਼ਣ ਵਿਚ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: “ਅਬਰਾਮ, ਤੂੰ ਡਰ ਨਾ।+ ਮੈਂ ਤੇਰੀ ਢਾਲ ਹਾਂ।+ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ।”+

  • ਬਿਵਸਥਾ ਸਾਰ 33:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਖ਼ੁਸ਼ ਹੈਂ ਤੂੰ, ਹੇ ਇਜ਼ਰਾਈਲ!+

      ਤੇਰੇ ਵਰਗਾ ਕੌਣ ਹੈ?+

      ਤੇਰਾ ਮੁਕਤੀਦਾਤਾ ਯਹੋਵਾਹ ਹੈ,+

      ਉਹ ਤੇਰੀ ਸੁਰੱਖਿਆ ਦੀ ਢਾਲ+

      ਅਤੇ ਤੇਰੀ ਸ਼ਾਨਦਾਰ ਤਲਵਾਰ ਹੈ,

      ਤੇਰੇ ਦੁਸ਼ਮਣ ਤੇਰੇ ਅੱਗੇ ਡਰ ਨਾਲ ਥਰ-ਥਰ ਕੰਬਣਗੇ,+

      ਤੂੰ ਉਨ੍ਹਾਂ ਦੀ ਪਿੱਠ* ਆਪਣੇ ਪੈਰਾਂ ਹੇਠ ਮਿੱਧੇਂਗਾ।”

  • ਜ਼ਬੂਰ 28:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਯਹੋਵਾਹ ਮੇਰੀ ਤਾਕਤ+ ਅਤੇ ਮੇਰੀ ਢਾਲ ਹੈ;+

      ਮੇਰਾ ਦਿਲ ਉਸ ʼਤੇ ਭਰੋਸਾ ਰੱਖਦਾ ਹੈ।+

      ਮੈਨੂੰ ਉਸ ਤੋਂ ਮਦਦ ਮਿਲੀ ਹੈ ਅਤੇ ਮੇਰਾ ਦਿਲ ਖ਼ੁਸ਼ ਹੈ,

      ਇਸ ਲਈ ਮੈਂ ਗੀਤ ਗਾ ਕੇ ਉਸ ਦੀ ਤਾਰੀਫ਼ ਕਰਾਂਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ