ਜ਼ਬੂਰ 145:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਸਾਰਿਆਂ ਦੀਆਂ ਅੱਖਾਂ ਆਸ ਨਾਲ ਤੇਰੇ ʼਤੇ ਰਹਿੰਦੀਆਂ ਹਨ;ਤੂੰ ਉਨ੍ਹਾਂ ਨੂੰ ਰੁੱਤ ਸਿਰ ਭੋਜਨ ਦਿੰਦਾ ਹੈਂ।+ ਜ਼ਬੂਰ 147:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਹ ਜਾਨਵਰਾਂ ਨੂੰ ਭੋਜਨ ਦਿੰਦਾ ਹੈ,+ਨਾਲੇ ਕਾਂਵਾਂ ਦੇ ਬੱਚਿਆਂ ਨੂੰ ਵੀ ਜਦ ਉਹ ਮੰਗਦੇ ਹਨ।+