-
ਉਤਪਤ 1:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਅਤੇ ਮੈਂ ਧਰਤੀ ਦੇ ਹਰ ਜੰਗਲੀ ਜਾਨਵਰ, ਆਕਾਸ਼ ਵਿਚ ਉੱਡਣ ਵਾਲੇ ਹਰ ਜੀਵ ਅਤੇ ਧਰਤੀ ਉੱਤੇ ਜੀਉਂਦੇ ਹਰ ਜੀਵ-ਜੰਤੂ ਨੂੰ ਹਰੇ ਪੇੜ-ਪੌਦੇ ਖਾਣ ਲਈ ਦਿੱਤੇ ਹਨ।”+ ਅਤੇ ਇਸੇ ਤਰ੍ਹਾਂ ਹੋ ਗਿਆ।
-
-
ਜ਼ਬੂਰ 136:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਉਹ ਸਾਰੇ ਇਨਸਾਨਾਂ ਅਤੇ ਜਾਨਵਰਾਂ ਨੂੰ ਭੋਜਨ ਦਿੰਦਾ ਹੈ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
-