ਜ਼ਬੂਰ 52:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਓਏ ਦੁਸ਼ਟਾ, ਤੂੰ ਆਪਣੇ ਬੁਰੇ ਕੰਮਾਂ ʼਤੇ ਸ਼ੇਖ਼ੀਆਂ ਕਿਉਂ ਮਾਰਦਾ ਹੈਂ?+ ਪਰਮੇਸ਼ੁਰ ਦਾ ਅਟੱਲ ਪਿਆਰ ਹਮੇਸ਼ਾ ਕਾਇਮ ਰਹਿੰਦਾ ਹੈ।+ 2 ਤੇਰੀ ਜ਼ਬਾਨ ਉਸਤਰੇ ਵਾਂਗ ਤਿੱਖੀ ਹੈ,+ਇਹ ਚਾਲਾਂ ਚੱਲਦੀ ਅਤੇ ਧੋਖੇ ਭਰੀਆਂ ਗੱਲਾਂ ਕਰਦੀ ਹੈ।+ ਜ਼ਬੂਰ 58:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਦੁਸ਼ਟ ਪੈਦਾ ਹੁੰਦੇ ਹੀ* ਭਟਕ ਜਾਂਦੇ ਹਨ;*ਉਹ ਕੁਰਾਹੇ ਪੈ ਜਾਂਦੇ ਹਨ ਅਤੇ ਜਨਮ ਤੋਂ ਹੀ ਝੂਠੇ ਹੁੰਦੇ ਹਨ। 4 ਉਹ ਸੱਪਾਂ ਵਾਂਗ ਜ਼ਹਿਰ ਉਗਲ਼ਦੇ ਹਨ;+ਉਹ ਫਨੀਅਰ ਨਾਗ ਵਾਂਗ ਬੋਲ਼ੇ ਹੁੰਦੇ ਹਨ ਜੋ ਆਪਣੇ ਕੰਨ ਬੰਦ ਕਰ ਲੈਂਦਾ ਹੈ।
52 ਓਏ ਦੁਸ਼ਟਾ, ਤੂੰ ਆਪਣੇ ਬੁਰੇ ਕੰਮਾਂ ʼਤੇ ਸ਼ੇਖ਼ੀਆਂ ਕਿਉਂ ਮਾਰਦਾ ਹੈਂ?+ ਪਰਮੇਸ਼ੁਰ ਦਾ ਅਟੱਲ ਪਿਆਰ ਹਮੇਸ਼ਾ ਕਾਇਮ ਰਹਿੰਦਾ ਹੈ।+ 2 ਤੇਰੀ ਜ਼ਬਾਨ ਉਸਤਰੇ ਵਾਂਗ ਤਿੱਖੀ ਹੈ,+ਇਹ ਚਾਲਾਂ ਚੱਲਦੀ ਅਤੇ ਧੋਖੇ ਭਰੀਆਂ ਗੱਲਾਂ ਕਰਦੀ ਹੈ।+
3 ਦੁਸ਼ਟ ਪੈਦਾ ਹੁੰਦੇ ਹੀ* ਭਟਕ ਜਾਂਦੇ ਹਨ;*ਉਹ ਕੁਰਾਹੇ ਪੈ ਜਾਂਦੇ ਹਨ ਅਤੇ ਜਨਮ ਤੋਂ ਹੀ ਝੂਠੇ ਹੁੰਦੇ ਹਨ। 4 ਉਹ ਸੱਪਾਂ ਵਾਂਗ ਜ਼ਹਿਰ ਉਗਲ਼ਦੇ ਹਨ;+ਉਹ ਫਨੀਅਰ ਨਾਗ ਵਾਂਗ ਬੋਲ਼ੇ ਹੁੰਦੇ ਹਨ ਜੋ ਆਪਣੇ ਕੰਨ ਬੰਦ ਕਰ ਲੈਂਦਾ ਹੈ।