ਜ਼ਬੂਰ 59:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਕਿਉਂਕਿ ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਤੂੰ ਇਜ਼ਰਾਈਲ ਦਾ ਪਰਮੇਸ਼ੁਰ ਹੈਂ।+ ਜਾਗ ਅਤੇ ਸਾਰੀਆਂ ਕੌਮਾਂ ਵੱਲ ਧਿਆਨ ਦੇ। ਕਿਸੇ ਵੀ ਗੱਦਾਰ ʼਤੇ ਦਇਆ ਨਾ ਕਰੀਂ।+ (ਸਲਹ) 6 ਉਹ ਰੋਜ਼ ਸ਼ਾਮ ਨੂੰ ਵਾਪਸ ਆਉਂਦੇ ਹਨ;+ਉਹ ਕੁੱਤਿਆਂ ਵਾਂਗ ਭੌਂਕਦੇ+ ਅਤੇ ਸ਼ਹਿਰ ਵਿਚ ਸ਼ਿਕਾਰ ਦੀ ਭਾਲ ਵਿਚ ਘੁੰਮਦੇ ਹਨ।+ ਲੂਕਾ 22:63 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 63 ਜਿਨ੍ਹਾਂ ਨੇ ਯਿਸੂ ਨੂੰ ਹਿਰਾਸਤ ਵਿਚ ਰੱਖਿਆ ਹੋਇਆ ਸੀ, ਉਹ ਉਸ ਦਾ ਮਜ਼ਾਕ ਉਡਾਉਣ+ ਤੇ ਉਸ ਨੂੰ ਮਾਰਨ-ਕੁੱਟਣ ਲੱਗ ਪਏ;+
5 ਕਿਉਂਕਿ ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਤੂੰ ਇਜ਼ਰਾਈਲ ਦਾ ਪਰਮੇਸ਼ੁਰ ਹੈਂ।+ ਜਾਗ ਅਤੇ ਸਾਰੀਆਂ ਕੌਮਾਂ ਵੱਲ ਧਿਆਨ ਦੇ। ਕਿਸੇ ਵੀ ਗੱਦਾਰ ʼਤੇ ਦਇਆ ਨਾ ਕਰੀਂ।+ (ਸਲਹ) 6 ਉਹ ਰੋਜ਼ ਸ਼ਾਮ ਨੂੰ ਵਾਪਸ ਆਉਂਦੇ ਹਨ;+ਉਹ ਕੁੱਤਿਆਂ ਵਾਂਗ ਭੌਂਕਦੇ+ ਅਤੇ ਸ਼ਹਿਰ ਵਿਚ ਸ਼ਿਕਾਰ ਦੀ ਭਾਲ ਵਿਚ ਘੁੰਮਦੇ ਹਨ।+