ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 50:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਮੈਂ ਮਾਰਨ ਵਾਲਿਆਂ ਵੱਲ ਆਪਣੀ ਪਿੱਠ ਕੀਤੀ

      ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਵੱਲ ਕੀਤੀਆਂ।

      ਬੇਇੱਜ਼ਤੀ ਹੋਣ ਤੇ ਅਤੇ ਥੁੱਕੇ ਜਾਣ ਤੇ ਮੈਂ ਆਪਣਾ ਮੂੰਹ ਨਾ ਲੁਕਾਇਆ।+

  • ਯਸਾਯਾਹ 53:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਪਰ ਉਹ ਸਾਡੇ ਅਪਰਾਧਾਂ ਕਰਕੇ ਵਿੰਨ੍ਹਿਆ ਗਿਆ;+

      ਉਸ ਨੂੰ ਸਾਡੇ ਗੁਨਾਹਾਂ ਕਰਕੇ ਕੁਚਲਿਆ ਗਿਆ।+

      ਸਾਡੀ ਸ਼ਾਂਤੀ ਲਈ ਉਸ ਨੇ ਸਜ਼ਾ ਭੁਗਤੀ+

      ਅਤੇ ਉਸ ਦੇ ਜ਼ਖ਼ਮਾਂ ਕਰਕੇ ਅਸੀਂ ਚੰਗੇ ਕੀਤੇ ਗਏ।+

  • ਮੱਤੀ 26:67, 68
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 67 ਫਿਰ ਉਨ੍ਹਾਂ ਨੇ ਉਸ ਦੇ ਮੂੰਹ ʼਤੇ ਥੁੱਕਿਆ+ ਅਤੇ ਉਸ ਦੇ ਮੁੱਕੇ ਮਾਰੇ।+ ਕਈਆਂ ਨੇ ਉਸ ਦੇ ਥੱਪੜ ਮਾਰ ਕੇ+ 68 ਕਿਹਾ: “ਓਏ ਵੱਡਿਆ ਮਸੀਹਿਆ, ਜੇ ਤੂੰ ਨਬੀ ਹੈ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?”

  • ਮਰਕੁਸ 14:65
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 65 ਫਿਰ ਕੁਝ ਜਣੇ ਉਸ ਉੱਤੇ ਥੁੱਕਣ ਲੱਗੇ+ ਅਤੇ ਉਸ ਦਾ ਮੂੰਹ ਢਕ ਕੇ ਉਸ ਦੇ ਮੁੱਕੇ ਮਾਰਨ ਲੱਗੇ ਅਤੇ ਉਸ ਨੂੰ ਕਹਿਣ ਲੱਗੇ: “ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ!” ਸਿਪਾਹੀ ਵੀ ਉਸ ਦੇ ਮੂੰਹ ʼਤੇ ਥੱਪੜ ਮਾਰ ਕੇ ਉਸ ਨੂੰ ਲੈ ਗਏ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ