ਜ਼ਬੂਰ 17:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਆਪਣੀ ਅੱਖ ਦੀ ਪੁਤਲੀ ਵਾਂਗ ਮੇਰੀ ਹਿਫਾਜ਼ਤ ਕਰ;+ਆਪਣੇ ਪਰਾਂ ਦੇ ਸਾਏ ਹੇਠ ਮੈਨੂੰ ਲੁਕੋ ਲੈ।+ ਜ਼ਬੂਰ 121:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਤੈਨੂੰ ਹਰ ਖ਼ਤਰੇ ਤੋਂ ਬਚਾਵੇਗਾ।+ ਉਹ ਤੇਰੀ ਜਾਨ ਦੀ ਰਾਖੀ ਕਰੇਗਾ।+