ਜ਼ਬੂਰ 36:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਤੂੰ ਜ਼ਿੰਦਗੀ ਦਾ ਸੋਮਾ ਹੈਂ;+ਤੇਰੇ ਚਾਨਣ ਨਾਲ ਅਸੀਂ ਚਾਨਣ ਦੇਖ ਸਕਦੇ ਹਾਂ।+ ਜ਼ਬੂਰ 43:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ।+ ਇਹ ਮੇਰੀ ਅਗਵਾਈ ਕਰਨ;+ਇਹ ਮੈਨੂੰ ਤੇਰੇ ਪਵਿੱਤਰ ਪਹਾੜ ਅਤੇ ਤੇਰੇ ਸ਼ਾਨਦਾਰ ਡੇਰੇ ਨੂੰ ਲੈ ਜਾਣ।+ ਜ਼ਬੂਰ 119:105 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 105 ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕਅਤੇ ਮੇਰੇ ਰਾਹ ਲਈ ਚਾਨਣ ਹੈ।+
3 ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ।+ ਇਹ ਮੇਰੀ ਅਗਵਾਈ ਕਰਨ;+ਇਹ ਮੈਨੂੰ ਤੇਰੇ ਪਵਿੱਤਰ ਪਹਾੜ ਅਤੇ ਤੇਰੇ ਸ਼ਾਨਦਾਰ ਡੇਰੇ ਨੂੰ ਲੈ ਜਾਣ।+