ਜ਼ਬੂਰ 22:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਇਨਸਾਨ ਨਹੀਂ, ਕੀੜਾ ਹਾਂ,ਆਦਮੀ ਮੇਰਾ ਮਖੌਲ ਉਡਾਉਂਦੇ ਹਨ* ਅਤੇ ਲੋਕ ਮੈਨੂੰ ਤੁੱਛ ਸਮਝਦੇ ਹਨ।+ ਜ਼ਬੂਰ 42:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੇਰੀ ਜਾਨ ਦੇ ਦੁਸ਼ਮਣ* ਮੇਰੇ ʼਤੇ ਤਾਅਨਿਆਂ ਦੇ ਤੀਰ ਚਲਾਉਂਦੇ ਹਨ;ਉਹ ਸਾਰਾ-ਸਾਰਾ ਦਿਨ ਮੈਨੂੰ ਤਾਅਨੇ ਮਾਰਦੇ ਹਨ: “ਕਿੱਥੇ ਹੈ ਤੇਰਾ ਪਰਮੇਸ਼ੁਰ?”+ ਜ਼ਬੂਰ 102:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਸਾਰਾ-ਸਾਰਾ ਦਿਨ ਮੇਰੇ ਦੁਸ਼ਮਣ ਮੈਨੂੰ ਤਾਅਨੇ ਮਾਰਦੇ ਹਨ।+ ਮੇਰਾ ਮਜ਼ਾਕ ਉਡਾਉਣ ਵਾਲੇ* ਮੇਰਾ ਨਾਂ ਲੈ ਕੇ ਦੂਜਿਆਂ ਨੂੰ ਸਰਾਪ ਦਿੰਦੇ ਹਨ।
10 ਮੇਰੀ ਜਾਨ ਦੇ ਦੁਸ਼ਮਣ* ਮੇਰੇ ʼਤੇ ਤਾਅਨਿਆਂ ਦੇ ਤੀਰ ਚਲਾਉਂਦੇ ਹਨ;ਉਹ ਸਾਰਾ-ਸਾਰਾ ਦਿਨ ਮੈਨੂੰ ਤਾਅਨੇ ਮਾਰਦੇ ਹਨ: “ਕਿੱਥੇ ਹੈ ਤੇਰਾ ਪਰਮੇਸ਼ੁਰ?”+
8 ਸਾਰਾ-ਸਾਰਾ ਦਿਨ ਮੇਰੇ ਦੁਸ਼ਮਣ ਮੈਨੂੰ ਤਾਅਨੇ ਮਾਰਦੇ ਹਨ।+ ਮੇਰਾ ਮਜ਼ਾਕ ਉਡਾਉਣ ਵਾਲੇ* ਮੇਰਾ ਨਾਂ ਲੈ ਕੇ ਦੂਜਿਆਂ ਨੂੰ ਸਰਾਪ ਦਿੰਦੇ ਹਨ।