ਕਹਾਉਤਾਂ 14:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ, ਉਹ ਸੂਝ-ਬੂਝ ਨਾਲ ਭਰਪੂਰ ਹੈ,+ਪਰ ਜਿਹੜਾ ਝੱਟ ਗਰਮ ਹੋ ਜਾਂਦਾ ਹੈ, ਉਹ ਆਪਣੀ ਮੂਰਖਤਾਈ ਦਿਖਾ ਦਿੰਦਾ ਹੈ।+ ਅਫ਼ਸੀਆਂ 4:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਪਾਪ ਨਾ ਕਰੋ;+ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ;+
29 ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ, ਉਹ ਸੂਝ-ਬੂਝ ਨਾਲ ਭਰਪੂਰ ਹੈ,+ਪਰ ਜਿਹੜਾ ਝੱਟ ਗਰਮ ਹੋ ਜਾਂਦਾ ਹੈ, ਉਹ ਆਪਣੀ ਮੂਰਖਤਾਈ ਦਿਖਾ ਦਿੰਦਾ ਹੈ।+