ਕਹਾਉਤਾਂ 25:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਜਿਵੇਂ ਢਹਿ ਚੁੱਕਾ ਸ਼ਹਿਰ ਹੁੰਦਾ ਹੈ ਜਿਸ ਦੀ ਕੰਧ ਨਾ ਹੋਵੇ,ਉਸੇ ਤਰ੍ਹਾਂ ਉਹ ਇਨਸਾਨ ਹੈ ਜੋ ਆਪਣੇ ਗੁੱਸੇ ʼਤੇ ਕਾਬੂ ਨਹੀਂ ਰੱਖ ਸਕਦਾ।+ ਕਹਾਉਤਾਂ 29:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੂਰਖ ਆਪਣੇ ਮਨ ਦੀ ਸਾਰੀ ਭੜਾਸ ਕੱਢ ਦਿੰਦਾ ਹੈ,+ਪਰ ਬੁੱਧੀਮਾਨ ਸ਼ਾਂਤ ਰਹਿ ਕੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਦਾ ਹੈ।+ ਉਪਦੇਸ਼ਕ ਦੀ ਕਿਤਾਬ 7:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕਿਸੇ ਦੀ ਗੱਲ ਦਾ ਛੇਤੀ ਬੁਰਾ ਨਾ ਮਨਾ+ ਕਿਉਂਕਿ ਬੁਰਾ ਮਨਾਉਣਾ ਮੂਰਖਾਂ ਦਾ ਕੰਮ* ਹੈ।+
28 ਜਿਵੇਂ ਢਹਿ ਚੁੱਕਾ ਸ਼ਹਿਰ ਹੁੰਦਾ ਹੈ ਜਿਸ ਦੀ ਕੰਧ ਨਾ ਹੋਵੇ,ਉਸੇ ਤਰ੍ਹਾਂ ਉਹ ਇਨਸਾਨ ਹੈ ਜੋ ਆਪਣੇ ਗੁੱਸੇ ʼਤੇ ਕਾਬੂ ਨਹੀਂ ਰੱਖ ਸਕਦਾ।+
11 ਮੂਰਖ ਆਪਣੇ ਮਨ ਦੀ ਸਾਰੀ ਭੜਾਸ ਕੱਢ ਦਿੰਦਾ ਹੈ,+ਪਰ ਬੁੱਧੀਮਾਨ ਸ਼ਾਂਤ ਰਹਿ ਕੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਦਾ ਹੈ।+