ਅੱਯੂਬ 24:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਉਹ ਥੋੜ੍ਹੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫਿਰ ਉਹ ਹੁੰਦੇ ਹੀ ਨਹੀਂ।+ ਉਹ ਨੀਵੇਂ ਕੀਤੇ ਜਾਂਦੇ ਹਨ+ ਤੇ ਉਨ੍ਹਾਂ ਨੂੰ ਬਾਕੀਆਂ ਵਾਂਗ ਸਮੇਟਿਆ ਜਾਂਦਾ ਹੈ;ਅਨਾਜ ਦੇ ਸਿੱਟਿਆਂ ਵਾਂਗ ਉਨ੍ਹਾਂ ਨੂੰ ਕੱਟਿਆ ਜਾਂਦਾ ਹੈ।
24 ਉਹ ਥੋੜ੍ਹੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫਿਰ ਉਹ ਹੁੰਦੇ ਹੀ ਨਹੀਂ।+ ਉਹ ਨੀਵੇਂ ਕੀਤੇ ਜਾਂਦੇ ਹਨ+ ਤੇ ਉਨ੍ਹਾਂ ਨੂੰ ਬਾਕੀਆਂ ਵਾਂਗ ਸਮੇਟਿਆ ਜਾਂਦਾ ਹੈ;ਅਨਾਜ ਦੇ ਸਿੱਟਿਆਂ ਵਾਂਗ ਉਨ੍ਹਾਂ ਨੂੰ ਕੱਟਿਆ ਜਾਂਦਾ ਹੈ।