ਜ਼ਬੂਰ 37:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ;+ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ,ਪਰ ਉਹ ਉੱਥੇ ਨਹੀਂ ਹੋਣਗੇ।+ ਜ਼ਬੂਰ 92:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਕਿ ਜਦੋਂ ਦੁਸ਼ਟ ਜੰਗਲੀ ਬੂਟੀ* ਵਾਂਗ ਪੁੰਗਰਦੇ ਹਨਅਤੇ ਬੁਰੇ ਕੰਮ ਕਰਨ ਵਾਲੇ ਸਾਰੇ ਲੋਕ ਵਧਦੇ-ਫੁੱਲਦੇ ਹਨ,ਤਾਂ ਇਹ ਇਸ ਲਈ ਹੁੰਦਾ ਹੈ ਕਿ ਉਹ ਹਮੇਸ਼ਾ ਲਈ ਖ਼ਤਮ ਕੀਤੇ ਜਾਣ।+ ਯਾਕੂਬ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਦੋਂ ਸੂਰਜ ਚੜ੍ਹਦਾ ਹੈ, ਤਾਂ ਇਸ ਦੀ ਤਿੱਖੀ ਧੁੱਪ ਨਾਲ ਪੇੜ-ਪੌਦੇ ਸੁੱਕ ਜਾਂਦੇ ਹਨ, ਉਨ੍ਹਾਂ ਦੇ ਫੁੱਲ ਝੜ ਜਾਂਦੇ ਹਨ ਅਤੇ ਫੁੱਲਾਂ ਦੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਅਮੀਰ ਆਦਮੀ ਵੀ ਆਪਣੇ ਕੰਮ-ਧੰਦੇ ਦੀ ਭੱਜ-ਦੌੜ ਵਿਚ ਖ਼ਤਮ ਹੋ ਜਾਵੇਗਾ।+
10 ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ;+ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ,ਪਰ ਉਹ ਉੱਥੇ ਨਹੀਂ ਹੋਣਗੇ।+
7 ਕਿ ਜਦੋਂ ਦੁਸ਼ਟ ਜੰਗਲੀ ਬੂਟੀ* ਵਾਂਗ ਪੁੰਗਰਦੇ ਹਨਅਤੇ ਬੁਰੇ ਕੰਮ ਕਰਨ ਵਾਲੇ ਸਾਰੇ ਲੋਕ ਵਧਦੇ-ਫੁੱਲਦੇ ਹਨ,ਤਾਂ ਇਹ ਇਸ ਲਈ ਹੁੰਦਾ ਹੈ ਕਿ ਉਹ ਹਮੇਸ਼ਾ ਲਈ ਖ਼ਤਮ ਕੀਤੇ ਜਾਣ।+
11 ਜਦੋਂ ਸੂਰਜ ਚੜ੍ਹਦਾ ਹੈ, ਤਾਂ ਇਸ ਦੀ ਤਿੱਖੀ ਧੁੱਪ ਨਾਲ ਪੇੜ-ਪੌਦੇ ਸੁੱਕ ਜਾਂਦੇ ਹਨ, ਉਨ੍ਹਾਂ ਦੇ ਫੁੱਲ ਝੜ ਜਾਂਦੇ ਹਨ ਅਤੇ ਫੁੱਲਾਂ ਦੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਅਮੀਰ ਆਦਮੀ ਵੀ ਆਪਣੇ ਕੰਮ-ਧੰਦੇ ਦੀ ਭੱਜ-ਦੌੜ ਵਿਚ ਖ਼ਤਮ ਹੋ ਜਾਵੇਗਾ।+