25 ਇਹ ਸੁਣ ਕੇ ਸ਼ਾਊਲ ਨੇ ਕਿਹਾ: “ਤੁਸੀਂ ਦਾਊਦ ਨੂੰ ਇਹ ਕਹਿਓ, ‘ਰਾਜਾ ਲਾੜੀ ਦੇ ਬਦਲੇ ਕੋਈ ਕੀਮਤ ਨਹੀਂ ਚਾਹੁੰਦਾ,+ ਸਿਰਫ਼ ਫਲਿਸਤੀਆਂ ਦੀਆਂ 100 ਖੱਲੜੀਆਂ ਚਾਹੁੰਦਾ ਹੈ+ ਤਾਂਕਿ ਰਾਜੇ ਦੇ ਦੁਸ਼ਮਣਾਂ ਤੋਂ ਬਦਲਾ ਲਿਆ ਜਾ ਸਕੇ।’” ਦਰਅਸਲ ਸ਼ਾਊਲ ਸਾਜ਼ਸ਼ ਘੜ ਰਿਹਾ ਸੀ ਕਿ ਦਾਊਦ ਫਲਿਸਤੀਆਂ ਦੇ ਹੱਥੋਂ ਮਾਰਿਆ ਜਾਵੇ।