ਬਿਵਸਥਾ ਸਾਰ 24:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 “ਜਦੋਂ ਤੂੰ ਆਪਣੀ ਫ਼ਸਲ ਦੀ ਵਾਢੀ ਕਰਦਾ ਹੈਂ ਅਤੇ ਤੂੰ ਖੇਤ ਵਿੱਚੋਂ ਭਰੀ ਚੁੱਕਣੀ ਭੁੱਲ ਜਾਂਦਾ ਹੈ, ਤਾਂ ਤੂੰ ਉਸ ਨੂੰ ਲੈਣ ਲਈ ਵਾਪਸ ਨਾ ਜਾਈਂ। ਤੂੰ ਉਹ ਭਰੀ ਕਿਸੇ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਈਂ+ ਤਾਂਕਿ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਸਾਰੇ ਕੰਮਾਂ ʼਤੇ ਬਰਕਤ ਪਾਵੇ।+ ਜ਼ਬੂਰ 145:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਸਾਰਿਆਂ ਦੀਆਂ ਅੱਖਾਂ ਆਸ ਨਾਲ ਤੇਰੇ ʼਤੇ ਰਹਿੰਦੀਆਂ ਹਨ;ਤੂੰ ਉਨ੍ਹਾਂ ਨੂੰ ਰੁੱਤ ਸਿਰ ਭੋਜਨ ਦਿੰਦਾ ਹੈਂ।+ ਕਹਾਉਤਾਂ 10:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਹੋਵਾਹ ਧਰਮੀ ਨੂੰ ਭੁੱਖਾ ਨਹੀਂ ਰਹਿਣ ਦੇਵੇਗਾ,+ਪਰ ਉਹ ਦੁਸ਼ਟ ਦੀ ਲਾਲਸਾ ਪੂਰੀ ਕਰਨ ਤੋਂ ਨਾਂਹ ਕਰ ਦੇਵੇਗਾ।
19 “ਜਦੋਂ ਤੂੰ ਆਪਣੀ ਫ਼ਸਲ ਦੀ ਵਾਢੀ ਕਰਦਾ ਹੈਂ ਅਤੇ ਤੂੰ ਖੇਤ ਵਿੱਚੋਂ ਭਰੀ ਚੁੱਕਣੀ ਭੁੱਲ ਜਾਂਦਾ ਹੈ, ਤਾਂ ਤੂੰ ਉਸ ਨੂੰ ਲੈਣ ਲਈ ਵਾਪਸ ਨਾ ਜਾਈਂ। ਤੂੰ ਉਹ ਭਰੀ ਕਿਸੇ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਈਂ+ ਤਾਂਕਿ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਸਾਰੇ ਕੰਮਾਂ ʼਤੇ ਬਰਕਤ ਪਾਵੇ।+