ਜ਼ਬੂਰ 27:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਯਹੋਵਾਹ ਮੇਰਾ ਚਾਨਣ+ ਅਤੇ ਮੇਰਾ ਮੁਕਤੀਦਾਤਾ ਹੈ। ਮੈਨੂੰ ਕਿਸ ਦਾ ਡਰ?+ ਯਹੋਵਾਹ ਮੇਰੀ ਜ਼ਿੰਦਗੀ ਦਾ ਕਿਲਾ ਹੈ।+ ਮੈਨੂੰ ਕਿਸ ਦਾ ਖ਼ੌਫ਼? ਜ਼ਬੂਰ 62:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ* ਹੈ;+ਮੈਨੂੰ ਕਦੇ ਇੰਨਾ ਨਹੀਂ ਹਿਲਾਇਆ ਜਾ ਸਕੇਗਾ ਕਿ ਮੈਂ ਡਿਗ ਜਾਵਾਂ।+ ਯਸਾਯਾਹ 12:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+ ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈਅਤੇ ਉਹ ਮੇਰੀ ਮੁਕਤੀ ਬਣਿਆ ਹੈ।”+
27 ਯਹੋਵਾਹ ਮੇਰਾ ਚਾਨਣ+ ਅਤੇ ਮੇਰਾ ਮੁਕਤੀਦਾਤਾ ਹੈ। ਮੈਨੂੰ ਕਿਸ ਦਾ ਡਰ?+ ਯਹੋਵਾਹ ਮੇਰੀ ਜ਼ਿੰਦਗੀ ਦਾ ਕਿਲਾ ਹੈ।+ ਮੈਨੂੰ ਕਿਸ ਦਾ ਖ਼ੌਫ਼?
2 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ* ਹੈ;+ਮੈਨੂੰ ਕਦੇ ਇੰਨਾ ਨਹੀਂ ਹਿਲਾਇਆ ਜਾ ਸਕੇਗਾ ਕਿ ਮੈਂ ਡਿਗ ਜਾਵਾਂ।+
2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+ ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈਅਤੇ ਉਹ ਮੇਰੀ ਮੁਕਤੀ ਬਣਿਆ ਹੈ।”+