ਅੱਯੂਬ 40:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਦੇਖ! ਮੈਂ ਨਿਕੰਮਾ ਹਾਂ।+ ਮੈਂ ਤੈਨੂੰ ਕੀ ਜਵਾਬ ਦਿਆਂ? ਮੈਂ ਆਪਣਾ ਹੱਥ ਆਪਣੇ ਮੂੰਹ ʼਤੇ ਰੱਖਦਾ ਹਾਂ।+ ਜ਼ਬੂਰ 38:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਰ ਇਕ ਬੋਲ਼ੇ ਵਾਂਗ ਮੈਂ ਉਨ੍ਹਾਂ ਦੀਆਂ ਗੱਲਾਂ ਨਹੀਂ ਸੁਣਦਾ;+ਇਕ ਗੁੰਗੇ ਵਾਂਗ ਮੈਂ ਆਪਣਾ ਮੂੰਹ ਨਹੀਂ ਖੋਲ੍ਹਦਾ।+