ਇਬਰਾਨੀਆਂ 7:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਸਾਨੂੰ ਅਜਿਹੇ ਮਹਾਂ ਪੁਜਾਰੀ ਦੀ ਹੀ ਲੋੜ ਹੈ ਜਿਹੜਾ ਵਫ਼ਾਦਾਰ, ਨਿਰਦੋਸ਼ ਅਤੇ ਬੇਦਾਗ਼ ਹੈ+ ਅਤੇ ਜਿਹੜਾ ਬਿਲਕੁਲ ਵੀ ਪਾਪੀਆਂ ਵਰਗਾ ਨਹੀਂ ਹੈ ਅਤੇ ਜਿਸ ਨੂੰ ਆਕਾਸ਼ਾਂ ਤੋਂ ਉੱਚਾ ਕੀਤਾ ਗਿਆ ਹੈ।+
26 ਸਾਨੂੰ ਅਜਿਹੇ ਮਹਾਂ ਪੁਜਾਰੀ ਦੀ ਹੀ ਲੋੜ ਹੈ ਜਿਹੜਾ ਵਫ਼ਾਦਾਰ, ਨਿਰਦੋਸ਼ ਅਤੇ ਬੇਦਾਗ਼ ਹੈ+ ਅਤੇ ਜਿਹੜਾ ਬਿਲਕੁਲ ਵੀ ਪਾਪੀਆਂ ਵਰਗਾ ਨਹੀਂ ਹੈ ਅਤੇ ਜਿਸ ਨੂੰ ਆਕਾਸ਼ਾਂ ਤੋਂ ਉੱਚਾ ਕੀਤਾ ਗਿਆ ਹੈ।+