ਯਸਾਯਾਹ 32:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਦੇਖੋ! ਇਕ ਰਾਜਾ+ ਸੱਚਾਈ ਦੀ ਖ਼ਾਤਰ ਰਾਜ ਕਰੇਗਾ+ਅਤੇ ਹਾਕਮ ਨਿਆਂ ਦੀ ਖ਼ਾਤਰ ਰਾਜ ਕਰਨਗੇ।