ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 23:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਇਜ਼ਰਾਈਲ ਦਾ ਪਰਮੇਸ਼ੁਰ ਬੋਲਿਆ;

      ਇਜ਼ਰਾਈਲ ਦੀ ਚਟਾਨ+ ਨੇ ਮੈਨੂੰ ਕਿਹਾ:

      ‘ਜਦੋਂ ਇਨਸਾਨਾਂ ʼਤੇ ਰਾਜ ਕਰਨ ਵਾਲਾ ਨੇਕ ਹੁੰਦਾ ਹੈ+

      ਤੇ ਪਰਮੇਸ਼ੁਰ ਦਾ ਡਰ ਰੱਖ ਕੇ ਹਕੂਮਤ ਕਰਦਾ ਹੈ,+

       4 ਤਾਂ ਇਹ ਹਕੂਮਤ ਸਵੇਰ ਦੇ ਚਾਨਣ ਵਰਗੀ ਹੁੰਦੀ ਹੈ ਜਦ ਸੂਰਜ ਨਿਕਲਦਾ ਹੈ,+

      ਇਹੋ ਜਿਹੀ ਸਵੇਰ ਜਦੋਂ ਬੱਦਲ ਨਹੀਂ ਹੁੰਦੇ।

      ਇਹ ਮੀਂਹ ਤੋਂ ਬਾਅਦ ਖਿੜੀ ਧੁੱਪ ਵਾਂਗ ਹੁੰਦੀ ਹੈ

      ਜੋ ਧਰਤੀ ʼਤੇ ਘਾਹ ਉਗਾਉਂਦੀ ਹੈ।’+

  • ਜ਼ਬੂਰ 119:105
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 105 ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ

      ਅਤੇ ਮੇਰੇ ਰਾਹ ਲਈ ਚਾਨਣ ਹੈ।+

  • 1 ਕੁਰਿੰਥੀਆਂ 13:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਹੁਣ ਅਸੀਂ ਧਾਤ ਦੇ ਸ਼ੀਸ਼ੇ* ਵਿਚ ਧੁੰਦਲਾ ਜਿਹਾ ਦੇਖਦੇ ਹਾਂ, ਪਰ ਬਾਅਦ ਵਿਚ ਸਾਫ਼-ਸਾਫ਼* ਦੇਖਾਂਗੇ। ਮੈਨੂੰ ਅਜੇ ਅਧੂਰਾ ਗਿਆਨ ਹੈ, ਪਰ ਫਿਰ ਮੈਨੂੰ ਮੁਕੰਮਲ* ਗਿਆਨ ਹੋਵੇਗਾ, ਜਿਵੇਂ ਪਰਮੇਸ਼ੁਰ ਮੈਨੂੰ ਮੁਕੰਮਲ ਤੌਰ ਤੇ ਜਾਣਦਾ ਹੈ।

  • 2 ਕੁਰਿੰਥੀਆਂ 4:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ।”+ ਉਸ ਨੇ ਮਸੀਹ* ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾ ਕੇ ਇਨ੍ਹਾਂ ਨੂੰ ਰੌਸ਼ਨ ਕੀਤਾ ਹੈ।+

  • 2 ਪਤਰਸ 1:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਇਸ ਕਰਕੇ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੋਇਆ ਹੈ। ਭਵਿੱਖਬਾਣੀਆਂ ਹਨੇਰੀ ਜਗ੍ਹਾ ਯਾਨੀ ਤੁਹਾਡੇ ਦਿਲਾਂ ਵਿਚ ਬਲ਼ਦੇ ਹੋਏ ਦੀਵੇ ਦੇ ਚਾਨਣ ਵਾਂਗ ਹੋਣ।+ ਤੁਸੀਂ (ਦਿਨ ਚੜ੍ਹਨ ਅਤੇ ਦਿਨ ਦਾ ਤਾਰਾ+ ਨਿਕਲਣ ਤਕ) ਇਨ੍ਹਾਂ ਵੱਲ ਧਿਆਨ ਦੇ ਕੇ ਚੰਗਾ ਕਰਦੇ ਹੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ