ਲੇਵੀਆਂ 19:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “‘ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਮਾਤਾ-ਪਿਤਾ ਦਾ ਆਦਰ ਕਰੇ।*+ ਤੁਸੀਂ ਮੇਰੇ ਸਬਤ ਮਨਾਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। ਕਹਾਉਤਾਂ 31:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਉਹ ਬੁੱਧ ਨਾਲ ਮੂੰਹ ਖੋਲ੍ਹਦੀ ਹੈ;+ਦਇਆ ਦਾ ਕਾਨੂੰਨ* ਉਸ ਦੀ ਜ਼ਬਾਨ ਉੱਤੇ ਹੈ। 2 ਤਿਮੋਥਿਉਸ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਂ ਤੇਰੀ ਸੱਚੀ* ਨਿਹਚਾ ਨੂੰ ਯਾਦ ਕਰਦਾ ਹਾਂ+ ਜੋ ਪਹਿਲਾਂ ਮੈਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿਚ ਦੇਖੀ ਸੀ, ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਨਿਹਚਾ ਤੇਰੇ ਵਿਚ ਵੀ ਹੈ।
3 “‘ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਮਾਤਾ-ਪਿਤਾ ਦਾ ਆਦਰ ਕਰੇ।*+ ਤੁਸੀਂ ਮੇਰੇ ਸਬਤ ਮਨਾਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
5 ਮੈਂ ਤੇਰੀ ਸੱਚੀ* ਨਿਹਚਾ ਨੂੰ ਯਾਦ ਕਰਦਾ ਹਾਂ+ ਜੋ ਪਹਿਲਾਂ ਮੈਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿਚ ਦੇਖੀ ਸੀ, ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਨਿਹਚਾ ਤੇਰੇ ਵਿਚ ਵੀ ਹੈ।