-
ਕਹਾਉਤਾਂ 24:30-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਮੈਂ ਦੇਖਿਆ ਕਿ ਇਹ ਜੰਗਲੀ ਬੂਟੀ ਨਾਲ ਭਰਿਆ ਪਿਆ ਸੀ;
ਜ਼ਮੀਨ ਬਿੱਛੂ ਬੂਟੀਆਂ ਨਾਲ ਢਕੀ ਹੋਈ ਸੀ
ਅਤੇ ਇਸ ਦੀ ਵਗਲ਼ੀ ਪੱਥਰ ਦੀ ਕੰਧ ਢੱਠੀ ਹੋਈ ਸੀ।+
32 ਮੈਂ ਇਸ ਨੂੰ ਗੌਰ ਨਾਲ ਦੇਖਿਆ ਤੇ ਮਨ ਲਾ ਕੇ ਸੋਚਿਆ;
ਹਾਂ, ਇਹ ਦੇਖ ਕੇ ਮੈਂ ਇਹ ਸਬਕ ਸਿੱਖਿਆ:*
33 ਥੋੜ੍ਹੀ ਕੁ ਹੋਰ ਨੀਂਦ, ਥੋੜ੍ਹਾ ਕੁ ਹੋਰ ਉਂਘਲਾਉਣ,
ਹੱਥ ʼਤੇ ਹੱਥ ਰੱਖ ਕੇ ਥੋੜ੍ਹਾ ਕੁ ਹੋਰ ਆਰਾਮ ਕਰਨ ਨਾਲ,
34 ਗ਼ਰੀਬੀ ਲੁਟੇਰੇ ਵਾਂਗ ਅਤੇ
ਤੰਗੀ ਹਥਿਆਰਬੰਦ ਆਦਮੀ ਵਾਂਗ ਤੇਰੇ ʼਤੇ ਆ ਪਵੇਗੀ।+
-